top of page

Social Insurance Number (SIN)
ਕੈਨੇਡਾ ਵਿੱਚ ਕੰਮ ਕਰਨ ਲਈ ਜਾਂ ਸਰਕਾਰੀ ਪ੍ਰੋਗਰਾਮਾਂ ਅਤੇ ਸਹੂਲਤਾਂ ਪ੍ਰਾਪਤ ਕਰਨ ਲਈ ਤੁਹਾਨੂੰ ਸੋਸ਼ਲ ਇੰਸ਼ੋਅਰੈਂਸ ਨੰਬਰ ਦੀ ਜ਼ਰੂਰਤ ਪਵੇਗੀ। ਇਸ ਨੂੰ ਪ੍ਰਾਪਤ ਕਰਨ ਲਈ ਇਹ ਜ਼ਰੂਰੀ ਦਸਤਾਵੇਜ਼ ਲੈ ਕੇ ਤੁਹਾਨੂੰ ਸਰਵਿਸ ਕੈਨੇਡਾ ਜਾਣਾ ਪਵੇਗਾ ..
-
ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਕੈਨੇਡਾ (CIC) ਦੁਆਰਾ ਜਾਰੀ ਕੀਤੇ ਪੱਕੀ ਰਿਹਾਇਸ਼ ਦੇ ਦਸਤਾਵੇਜ਼ (COPR)
-
ਟਰੈਵਲ ਡਾਕੂਮੈਂਟ (ਉਦਾਹਕਣ ਵਜੋਂ ਆਪ ਦਾ ਪਾਸਪੋਰਟ)
ਸਰਵਿਸ ਕੈਨੇਡਾ ਦੀ ਵੈਬਸਾਈਟ www.servicecanada.gc.ca ਜਾਂ 1-800-206-7218 ਤੇ ਫੋਨ ਕਰ ਕੇ ਤੁਸੀਂ ਆਪਣੇ ਨੇੜੇ ਦੇ ਸਰਵਿਸ ਕੈਨੇਡਾ ਸੈਂਟਰ ਦਾ ਪਤਾ ਲੈ ਸਕਦੇ ਹੋ।
Language:
bottom of page


