top of page

ਹੈਲਥ ਇੰਸ਼ੋਅਰੈਂਸ ਕਾਰਡ
ਸਿਹਤ ਸੇਵਾਵਾਂ ਦਾ ਪ੍ਰਬੰਧ ਕਰਨਾ ਅਤੇ ਸੇਵਾਵਾਂ ਪ੍ਰਦਾਨ ਕਰਨਾ ਹਰੇਕ ਪ੍ਰਾਂਤ ਜਾਂ ਟੈਰੀਟੋਰੀ ਦੀ ਜਿੰਮੇਵਾਰੀ ਹੈ। ਸਿਹਤ ਸੇਵਾਵਾਂ ਵਿੱਚ ਬੀਮੇ ਦੀਆਂ ਮੁੱਢਲੀਆਂ ਸਿਹਤ ਸੇਵਾਵਾਂ (ਜਿਵੇਂ ਕਿ ਡਾਕਟਰ ਅਤੇ ਸਿਹਤ ਵਿਸ਼ੇਸ਼ੱਘ ਦੀਆਂ ਸੇਵਾਵਾਂ) ਅਤੇ ਹਸਪਤਾਲ ਵਿੱਚ ਇਲਾਜ ਆਦਿ ਦੀਆਂ ਸੇਵਾਵਾਂ ਸ਼ਾਮਲ ਹਨ। ਸਾਰੇ ਰਿਹਾਇਸ਼ੀਆਂ ਲਈ ਜਿੰਨੀ ਜਲਦੀ ਹੋ ਸਕੇ ਆਪਣੇ ਪ੍ਰਾਂਤ ਜਾਂ ਟੈਰੀਟੋਰੀ ਵਿੱਚ ਹੈਲਥ ਕਾਰਡ ਲਈ ਰਜਿਸਟਰ ਕਰਨਾ ਜ਼ਰੂਰੀ ਹੈ ਤਾਂ ਕਿ ਬੀਮੇ ਅਧੀਨ ਮਿਲਣ ਵਾਲੀਆਂ ਸਿਹਤ ਸੰਭਾਲ ਅਤੇ ਹਸਪਤਾਲ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਣ। ਵਧੇਰੇ ਜਾਣਕਾਰੀ ਲਈ ਅਰਜੀ ਭਰਣ ਦੀ ਪ੍ਰਕਿਰਿਆ ਲਈ ਆਪਣੇ ਪ੍ਰਾਂਤ ਜਾਂ ਟੈਰੀਟੋਰੀ ਦੀ ਵੈਬਸੈਈਟ ਤੇ ਜਾਓ।

Language:
bottom of page


