top of page

ਕੈਨੇਡਾ ਚਾਈਲਡ ਟੈਕਸ ਬੈਨੀਫਿਟ
(CCTB) ਚਾਈਲਡ ਟੈਕਸ ਬੈਨੀਫਿਟ ਇਕ ਟੈਕਸ ਮੁਕਤ ਰਾਸ਼ੀ ਹੁੰਦੀ ਹੈ ਜੋ ਕਿ ਯੋਗ ਪਰਿਵਾਰਾਂ ਨੂੰ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੀ ਪਰਵਰਿਸ਼ ਵਿੱਚ ਸਹਾਇਤਾ ਲਈ ਦਿੱਤੀ ਜਾਂਦੀ ਹੈ। ਇਸ ਦੇ ਲਈ ਅਰਜੀ ਪੱਤਰ ਤੁਹਾਨੂੰ ਕੈਨੇਡਾ ਰੈਵਨਿਊ ਏਜੰਸੀ ਦੀ ਵੈਬਸਾਈਟ (CRA) ਤੋਂ ਜਾਂ ਇਮੀਗਰੈਂਟਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਵਾਲੀ ਸੰਸਥਾ ਤੋਂ ਪ੍ਰਾਪਤ ਕਰ ਸਕਦੇ ਹੋ। ਭਰਿਆ ਹੋਇਆ ਅਰਜੀ-ਪੱਤਰ ਜ਼ਰੂਰੀ ਦਸਤਾਵੇਜਾਂ ਸਹਿਤ ਆਪ ਦੇ ਸਥਾਨਕ ਟੈਕਸ ਸੈਂਟਰ ਨੂੰ ਭੇਜਣਾ ਪਵੇਗਾ।
Language:
bottom of page


