
ਕਿਸੇ ਮੁਦੇ ਦੀ ਰਿਪੋਰਟ ਕਰਨੀ
ਕਿਸੇ ਮੁਦੇ ਦੀ ਰਿਪੋਰਟ ਕਰਨੀ
ਕਨੇਡਾ ਵਿੱਚ, ਤੁਹਾਡੇ ਅਧਿਕਾਰ ਕਨੂੰਨ ਦੁਆਰਾ ਸੁਰੱਖਿਅਤ ਕੀਤੇ ਜਾਂਦੇ ਹਨ ਅਤੇ ਤੁਸੀਂ ਕਿਸੇ ਮੁੱਦੇ ਦੀ ਰਿਪੋਰਟ ਕਰ ਸਕਦੇ ਹੋ ਜੋ ਤੁਹਾਡੇ ਕੰਮ ਵਾਲੀ ਥਾਂ ਤੇ ਵਾਪਰਿਆ ਹੈ|
1) ਇਸ ਸੰਬੰਧੀ ਮੁੱਦਿਆਂ ਲਈ:
-
ਇੱਕ ਅਸੁਰੱਖਿਅਤ ਕੰਮ ਦਾ ਵਾਤਾਵਰਣ
-
ਇੱਕ ਕੰਮ ਵਾਲੀ ਜਗ੍ਹਾ ਤੇ ਸੱਟ
ਆਪਣੇ ਸਥਾਨਕ ਵਰਕਪਲੇਸ ਹੈਲਥ ਐਂਡ ਸੇਫਟੀ ਦਫਤਰ ਨਾਲ ਸੰਪਰਕ ਕਰੋ (www.ccohs.ca)
2). ਇਸ ਸੰਬੰਧੀ ਮੁੱਦਿਆਂ ਲਈ:
-
ਰੁਜ਼ਗਾਰ ਦੇ ਠੇਕੇ
-
ਤੁਹਾਡੀ ਤਨਖਾਹ
-
ਕੰਮ ਦੇ ਘੰਟੇ
ਜਿਸ ਸੂਬੇ ਜਾਂ ਪ੍ਰਦੇਸ਼ ਵਿੱਚ ਤੁਸੀਂ ਕੰਮ ਕਰਦੇ ਹੋ ਉਥੇ ਕਿਰਤ ਜਾਂ ਰੁਜ਼ਗਾਰ ਦੇ ਮਾਪਦੰਡਾਂ ਦੇ ਇੰਚਾਰਜ ਮੰਤਰਾਲੇ ਨਾਲ ਸੰਪਰਕ ਕਰੋ|
ਵਧੇਰੇ ਜਾਣਕਾਰੀ ਲਈ ਹੇਠ ਦਿੱਤੇ QR ਕੋਡ ਨੂੰ ਸਕੈਨ ਕਰੋ:
3.) ਤੁਸੀਂ ਫੋਨ ਵੀ ਕਰ ਸਕਦੇ ਹੋ:
ਕਿੱਤਾਮੁਖੀ ਸਿਹਤ ਅਤੇ ਸੁਰੱਖਿਆ ਲਈ ਕੈਨੇਡੀਅਨ ਸੈਂਟਰ (Canadian Centre for Occupational Health and Safety),ਜੇ ਕੋਈ ਗੰਭੀਰ ਜ਼ਖ਼ਮੀ ਹੈ, ਕਿੱਤਾਮੁੱਖ ਬਿਮਾਰੀ ਹੈ, ਕੋਈ ਦੁਰਘਟਨਾ ਹੈ ਜਾਂ ਜੇ ਤੁਹਾਡੇ ਕੰਮ ਵਾਲੀ ਥਾਂ ‘ਤੇ ਹਿੰਸਾ ਦੀ ਕੋਈ ਘਟਨਾ ਹੈ|
ਫੋਨ: 905-572-2981
ਟੋਲ-ਫ੍ਰੀ: 1-800-668-4284 (ਕੈਨੇਡਾ ਅਤੇ ਅਮਰੀਕਾ ਵਿੱਚ)
4) ਗੁਮਨਾਮ ਰੂਪ ਵਿੱਚ ਕਿਸੇ ਮੁੱਦੇ ਦੀ ਰਿਪੋਰਟ ਕਰਨ ਲਈ, ਕਿਰਪਾ ਕਰਕੇ ਫੋਨ ਕਰੋ:
Service Canada Confidential Tip Line at 1-866-602-9448 or
Online Fraud Reporting Tool:




